Parminder Singh

About Bhai Parminder Singh Australia

Parminder Singh lives in Australia and is an IT professional (Master of Networking). He started practicing gurbani keertan at a very early age. He learned classical keertan from Prof Paramjot Singh during his high school years.

He also learned violin, keyboard, guitar and tanti saaz. Parminder Singh actively participate at various kirtan samagams including Akhand Kirtani Jatha samagams all around the globe especially in Canada, USA, EU, UK, Asia, India and Australia. He enjoys listening to recordings of puratan and current kirtanis. He is an exemplary son, husband and a father. He is an art lover, poet at heart and a Gurbani vicharak.

He is constantly creating great content for Sikh community on his social media channels. Some of his notable work include Swar Samund Series, Kirtan of various Banis like Sukhmani Sahib, Nitnem, Sidh Gost etc. He has created very valuable digital content for children under the name of Khalsa Phulwari to spread the message of Sikhi.

Parminder Singh has been recently given “Maanmatte Sikh” Award by Sikh Sahib Giani Harpret Singh Jathedaar Damdama Sahib for his sewa and contributions towards Sikhi especially Khalsa Phulwari Projects for children.

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

ਰਾਗੁ ਆਸਾ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਅੰਗ 440

ਮਨੋਰਥ

ਇਸ ਦੁਨੀਆਂ ਤੇ ਆਪਣੇ ਆਉਣ ਦਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਸ ਮਿਲੇ ਸਮੇਂ ਦਾ, ਦੇਹੀ ਦਾ ਤੇ ਹੋਰ ਦਾਤਾਂ ਦਾ ਸ਼ੁਕਰ ਕਰਦਾ ਹਾਂ । ਕੀਰਤਨ ਕਰ ਕੇ ਜਾਂ ਸਿਖਾ ਕੇ, ਕਵਿਤਾਵਾਂ ਦੇ ਜ਼ਰੀਏ, ਵੀਡੀਓ/ਆਡੀਓ ਮਾਧਿਅਮ ਦੇ ਜ਼ਰੀਏ ਜਾਂ ਹੋਰ ਸੇਵਾਵਾਂ ਕਰਕੇ ਆਪਣੀ ਇਸ ਦੁਨੀਆਂ ਤੇ ਹੋਂਦ ਦਾ ਕੁਝ ਤੇ ਫਰਜ਼ ਅਦਾ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਵਿਚ ਹਾਂ । ਜੇ ਪਰਮੇਸ਼ਰ ਨੇ ਗੁਰਬਾਣੀ ਕੀਰਤਨ ਦੇ ਲੜ ਲਾਇਆ ਹੈ ਤਾਂ ਗੁਰੂ ਦੀ ਚਾਕਰੀਂ ਕਮਾਵਾਂ, ਇਹੀ ਮਨੋਰਥ ਹੈ । ਸੰਗਤ ਵਿਚੋਂ ਮੈਂ ਬਹੁਤ ਬਖਸ਼ਿਸ਼ਾਂ ਅਤੇ ਅਸੀਸਾਂ ਲਈਆਂ ਹਨ । ਇਸੇ ਲਈ  ਸੰਗਤ ਦੀ ਸੇਵਾ ਵਿਚ ਕੁਝ ਭੇਟ ਕਰਨ ਦੇ ਚਾਓ ਵਿੱਚ ਕੁਝ ਨਾ ਕੁਝ ਕਰਨ ਦੀ ਤੇ ਕਰਦੇ ਰਹਿਣ ਦੀ ਤਾਂਘ ਮਨ ਅੰਦਰ ਰਹਿੰਦੀ ਹੈ ।